-- links

ਮੌਜ਼ੈਕ ਕੀ ਹੈ?

ਮੌਜ਼ੈਕ ਇਕ ਬਹੁਭਾਸ਼ਾਈ, ਬਿਨਾਂ ਮੁਨਾਫੇ ਤੋਂ ਕੰਮ ਕਰਨ ਵਾਲੀ ਏਜੰਸੀ ਹੈ ਜੋ ਕਿ ਇਮੀਗਰਾਂਟਾਂ ਅਤੇ ਰਫਿਊਜੀਆਂ ਦੀਆਂ
ਵਸੇਬੇ ਅਤੇ ਸਮਾਜ ਵਿਚ ਅਨੁਕੂਲ ਬਣਨ ਦੀਆਂ ਲੋੜਾਂ ਵਿਚ ਮਦਦ ਕਰਨ ਲਈ ਸਮਰਪਿਤ ਹੈ।

ਵੱਖ ਵੱਖ ਪ੍ਰੋਗਰਾਮਾਂ ਅਤੇ ਸੇਵਾਵਾਂ ਰਾਹੀਂ, ਮੌਜੈ਼ਕ ਆਪਣੇ ਗਾਹਕਾਂ ਦੀ ਕੈਨੇਡੀਅਨ ਸਮਾਜ ਵਿਚ ਪੂਰੀ ਤਰ੍ਹਾਂ ਹਿੱਸਾ ਲੈਣ ਵਿਚ ਮਦਦ ਕਰਦੀ ਹੈ। 35 ਸਾਲਾਂ ਨਾਲੋਂ ਜ਼ਿਆਦਾ ਸਮਾਂ ਪਹਿਲਾਂ ਦੀ ਆਪਣੀ ਸ਼ੁਰੂਆਤ ਤੋਂ ਲੈ ਕੇ, ਮੌਜ਼ੈਕ ਲੋਅਰ ਮੇਨਲੈਂਡ ਦੇ ਇਲਾਕੇ ਦੀਆਂ ਇਮੀਗਰਾਂਟਾਂ ਨੂੰ ਸੇਵਾਵਾਂ ਦੇਣ ਵਾਲੀਆਂ ਸਭ ਤੋਂ ਵੱਡੀਆਂ ਸੰਸਥਾਵਾਂ ਵਿੱਚੋਂ ਇਕ ਬਣ ਗਈ ਹੈ।

ਸੇਵਾਵਾਂ ਵਾਲੇ ਇਲਾਕਿਆਂ ਦਾ ਸੰਖੇਪ


ਰੁਜ਼ਗਾਰ ਦੇ ਪ੍ਰੋਗਰਾਮ
604 254 0244
employmentprograms@mosaicbc.org


ਅੰਗਰੇਜ਼ੀ ਜ਼ਬਾਨ ਦੀ ਪੜ੍ਹਾਈ ਦੇ ਪ੍ਰੋਗਰਾਮ
604 684 8825
linc@mosaicbc.org


ਬੱਚਿਆਂ ਅਤੇ ਪਰਿਵਾਰਾਂ ਲਈ ਪ੍ਰੋਗਰਾਮ
604 254 9626
childfamily@mosaicbc.org


ਦੋਭਾਸ਼ੀਏ ਦੀਆਂ ਸੇਵਾਵਾਂ
604 254 8022
interpretations@mosaicbc.org